PUNJABI-ਪੰਜਾਬੀ -पंजाबी

EVERYTHING GOOD &  POSITIVE FOR LIFE 
HUMANITARIAN, LITERARY,TECHNOLOGY
~~~~~~~~~~~~~~~~~~~~~~~~~~~

Punjabi Section
Asi Punjabi

We are using gurumukhi as our punjabi script here, 
Punjabi is also written in urdu (Pakistan) & very rare in devanagari & roman ( Our Asian community around the globe) uses these two scripts.
we will try to accommodate that need of our asian brothers who dont know gurumukhi but feel attached to punjabi culture
But in spoken all can subscribe free videos at 

Youtube channel:youtube channel vichardarshan

We will be handling our literature & Media in Asian English, Hindi, Punjabi, Urdu 

We are spread over YouTube, website,blog & face book

May send your original literary pieces, quotes,unpublished videos 

Leave ur suggestions in comment box

*Short films, Presentations, Lectures, Seminars, Workshops, Training, Theater etc...


Our root channel is VDF LIFE NOTES from where you can move or surf anywhere to anywhere.




Ashok Bansal Mansa 
 ਗੀਤਕਾਰ ਸ਼ਮਸ਼ੇਰ ਸੰਧੂ ਦਾ ਪਹਿਲਾ ਗੀਤ (ਜਾਨੀ ਚੌਰ) ਵੀ ਇਸੇ ਐਲ.ਪੀ. ਵਿੱਚ ਹੀ ਰਿਕਾਰਡ ਹੋਇਆ ਸੀ ਬਾਕੀ ਦੇ ਨੌਂ ਗੀਤ ਦੇਵ ਥਰੀਕੇ ਵਾਲੇ ਦੇ ਅਤੇ ਦੋ ਗੀਤ ਜੱਗਾ ਗਿੱਲ ਨੱਥੋਹੇੜੀ ਵਾਲੇ ਦੇ ਸਨ।
ਦੋ ਊਠਾਂ ਵਾਲੇ ਨੀਂ ਲੁੱਟ ਕੇ ਸੇਜ ਸੱਸੀ
ਦੀ ਲੈ ਗਏ
ਲੁਧਿਆਣੇ ਜਿਲੇ ਦੀ ਸੁਣਾਵਾਂ ਵਾਰਤਾ
ਧੂਣਾਂ ਰੋਡੇ ਨੇਂ ਦਰਾਂ ਦੇ ਮੂਹਰੇ ਲਾਇਆ ਜਲਾਲੀ ਦੇ ਦਿਦਾਰ ਵਾਸਤੇ
ਅਤੇ ਲੋਕ-ਤੱਥ (ਇਹ ਮਿਤ ਕਿਸੇ ਦੇ ਨਾਂ
ਸਮੇਤ ਬਾਰਾਂ ਦੇ ਬਾਰਾਂ ਗੀਤ ਅੱਜ ਤੱਕ ਲੋਕ ਮਨਾਂ ਤੇ ਰਾਜ ਕਰ ਰਹੇ ਹਨ ।

Image may contain: 1 person, text

Want to tag Surinder Shinda?  
Yes · No
..working on much more content please..
meanwhile connect (subscribe)on
vichardarshan

Image may contain: 1 person, closeup
Ashok Bansal Mansa
ਪੰਜਾਬੀ ਗੀਤਾਂ ਨਾਲ ਬਚਪਨ ਤੋਂ ਮੋਹ ਹੈ । ਗੀਤਾਂ ਗਾਇਕਾਂ ਗੀਤਕਾਰਾਂ ਸੰਗੀਤਕਾਰਾ ਬਾਰੇ ਫੇਸਬੁਕ ਦੇ ਜਰੀਏ ਮੈਂ ਕੁੱਝ ਨਾਂ ਕੁੱਝ ਲਿਖਦਾ ਰਹਿੰਦਾ ਹਾਂ । ਜਿੰਨੇ ਕੁ ਮਿੱਤਰਾਂ ਨੂੰ ਉਹ ਚੰਗਾ ਲਗਦਾ ਉਹ ਖੁਸ਼ ਵੀ ਹੁੰਦੇ ਹਨ ਕੂਮੈਂਟ ਵੀ ਕਰਦੇ ਹਨ ਪਸੰਦ ਵੀ ਕਰਦੇ ਹਨ । ਉਹਨਾਂ ਦਾ ਬਹੁਤ ਬਹੁਤ ਧੰਨਵਾਦ । ਕੁੱਝ ਸੱਜਣ ਐਸੇ ਵੀ ਹਨ ਜਿਹਨਾਂ ਕੋਲ ਨਾਂ ਤਾਂ ਮੂਲ ਪੋਸਟ ਲਾਇਕ ਕਰਨ ਲਈ ਸਮਾਂ ਹੈ ਅਤੇ ਨਾਂ ਹੀ ਉਸਦੇ ਹੇਠਾਂ ਦੋ ਲਫਜ਼ ਲਿਖਣ ਲਈ । ਪਰ ਮੂਲ ਲੇਖਕ ਦਾ ਨਾਮ ਡੀਲੀਟ ਕਰ ਕੇ ਆਪਣੀ ਵਾਲ ਤੇ ਕੋਪੀ ਪੇਸਪ ਕਰਨ ਚ ਬਿੰਦ ਨੀਂ ਲਾਉਂਦੇ ਸਦਕੇ ਜਾਵਾਂ ਉਹਨਾਂ ਚੋਰਾਂ ਦੇ ਵੀ
~~~~~~~

No comments:

Post a Comment

CONNECT WITH US AT YOUTUBE ,FACEBOOK PAGE,FACEBOOK GROUP,BLOGGER, WEBSITE
Leave your message here

GET EVERYTHING YOU WISH,GOOD, INFORMATIVE & POSITIVE FOR LIFE ,परिवार के लिए सभी कुछ,ਪਰਿਵਾਰ ਲਈ ਸਬ ਕੁਛ

EVERYTHING GOOD, INFORMATIVE & POSITIVE FOR LIFE  HUMANITARIAN, LITERARY, TECHNOLOGY subscribe YouTube channel - Vichar Darshan VICH...

Other recent popular features.....

Contact Form

Name

Email *

Message *